ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਰਾਜ ਸਰਕਾਰ ਦੇ ਇਕ ਮੰਤਰੀ ਦੇ ਅਧੀਨ ਹੈ। ਇਸ ਸਮੇਂ ਇਸ ਵਿਭਾਗ ਦੀ ਅਗਵਾਈ ਮਾਨਯੋਗ ਕੈਬਨਿਟ ਮੰਤਰੀ ਸ਼੍ਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਵਲੋਂ, ਪ੍ਰਬੰਧਕੀ ਪੱਧਰ ਤੇ ਵਿਭਾਗ ਦੀ ਅਗਵਾਈ ਪ੍ਰਬੰਧਕੀ ਸਕੱਤਰ ਦੀ ਹੁੰਦੀ ਹੈ ਜਿਸ ਦੀ ਅਗਾਂਹ ਸੈਕਟਰੀ / ਵਿਸ਼ੇਸ਼ ਸਕੱਤਰ ਦੁਆਰਾ ਕੀਤੀ ਜਾਂਦੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਅਗਵਾਈ ਐਚ.ਓ.ਡੀ, ਡੀ.ਡੀ.ਡਬਲੂਯ.ਐਸ ਰਹੇ ਹਨ ਅਤੇ ਉੱਤਰ, ਦੱਖਣ ਅਤੇ ਕੇਂਦਰੀ ਦੇ ਤਿੰਨ ਵਿੰਗਾਂ ਦਾ ਸਮੂਹ ਹੈ। ਹਰੇਕ ਵਿੰਗ ਦਾ ਮੁਖੀ ਚੀਫ਼ ਇੰਜੀਨੀਅਰ ਹੁੰਦਾ ਹੈ। ਸਭ ਤੋਂ ਸੀਨੀਅਰ ਚੀਫ਼ ਇੰਜੀਨੀਅਰ ਕੋਆਰਡੀਨੇਟਰ ਵਜੋਂ ਕੰਮ ਕਰਦੇ ਹਨ।